Wooden Temple

GurKirpa Religious Furniture Here you can find Palki Sahibs made of wood, steel, glass, etc. We also prepare Palki Sahibs for Gurdwara Temples etc

ਗੁਰ ਕਿਰਪਾ ਧਾਰਮਿਕ ਫਰਨੀਚਰ ਇੱਥੇ ਤੁਹਾਨੂੰ ਲੱਕੜ ਸਟੀਲ ਕੱਚ ਆਦਿ ਦੇ ਬਣੇ ਬਣਾਏ ਪਾਲਕੀ ਸਾਹਿਬ ਮਿਲਦੇ ਹਨ ਅਸੀਂ ਆਰਡਰ ਤੇ ਵੀ ਗੁਰਦੁਆਰੇ ਮੰਦਰ ਆਦਿ ਦੀਆਂ ਪਾਲਕੀਆਂ ਸਾਹਿਬ ਤਿਆਰ ਕਰਦੇ ਹਾਂ ਸਾਡੇ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਭੇਜੀਆਂ ਜਾਣ ਵਾਲੀਆਂ ਗੁਰੂ ਘਰਾਂ ਦੇ ਵਿੱਚ ਪਾਲਕੀਆਂ ਸਾਹਿਬ ਆਰਡਰ ਤੇ ਤਿਆਰ ਕੀਤੀਆਂ ਜਾਂਦੀਆਂ ਹਨ

Leave a Reply

Your email address will not be published. Required fields are marked *